Pind Song Lyrics In Hindi | English – Street Dancer 3D

-

Pind Full Song Lyrics In English | Street Dancer 3D:

Karde Vehde Maa Meri
Meri Raah Takkdi Ae
Mera Putt Salamat Ravein
Ardaas Kardi Ae

Supne Aaude Aake Hai
Kehnna Maa Bhukh Laggi Ae
Chaukhat Khuli Chhadd Ke
Chulla Bhaal Rakhdi Ae

Tere Dil Da Tukkda
Tukkde Tukkde Hoya
Ho Sake Taan Mainu Maaf Karde
Aina Kujh Ho Gaya
Fir Vi Zinda Haan Main
Apni Marzi De Naal
Mar Vi Na Main Saka

Jo Ditta Si Tu Naa
Oh Naa Vi Na Reha
Hunn Hor Ki Mein Lutana Ae

Mainu Pind Jaana Ae
Mainu Pind Jaana Ae
Maa Raah Takdi Ae Meri
Mainu Pind Jaana Ae

Pind Full Song Lyrics In Hindi | Street Dancer 3D:

घर दे वेहड़े माँ मेरी
मेरी राह तकदी
मेरा अब ते सलामत रवे
अरदास करदी ऐ
सपने ओहदे आके मैं कहना
माँ पोख लगी ऐ
चौखट खुली छड़ के
चुला बाल ही रखदि ऐ हमम्म

तेरे दिल दा टुकड़ा
टुकड़े टुकड़े होया
होसके ता मैनू
माफ़ करदे ना

ऐना कुज हो गया
फिर वि जिन्दा हाँ मैं
अपनी मर्जी दे नाल
हिंदी ट्रैक्स डॉट इन
मर वि ना मैं सका

जो दिता सी तू ना ओ
ना वि ना रहेया
हूण होर की मैं लुटाना ऐ हम्म

मैनु पिंड जाना ऐ
मैनु पिंड जाना ऐ
मैनु पिंड जाना ऐ
माँ राह तकदी ऐ मेरी
मैनु पिंड जाना ऐ..

READ MORE:  Chitthi Aayi Hai Song Lyrics in Hindi | English | Pankaj Udhas | Naam

Pind Full Song Lyrics In Punjabi | Street Dancer 3D:

ਘਰ ਦੇ ਵਿਹੜੇ ਮਾਂ ਮੇਰੀ ਮੇਰੀ ਰਾਹ ਤੱਕਦੀ ਏ
“ਮੇਰਾ ਪੁੱਤ ਸਲਾਮਤ ਰਵੇ, ” ਅਰਦਾਸ ਕਰਦੀ ਏ
ਸੁਪਣੇ ਉਹਦੇ ਆ ਕੇ ਮੈਂ ਕਹਿੰਦਾ “ਮਾਂ, ਭੁੱਖ ਲੱਗੀ ਏ”
ਚੌਖਟ ਖੁੱਲ੍ਹੀ ਛੱਡ ਕੇ, ਚੁੱਲ੍ਹਾ ਬਾਲ ਰੱਖਦੀ ਏ, ਮੱਮ

ਮੈਨੂੰ ਪਿੰਡ ਜਾਣਾ ਏ
ਮੈਨੂੰ ਪਿੰਡ ਜਾਣਾ ਏ, ਮੈਨੂੰ ਪਿੰਡ ਜਾਣਾ ਏ
ਮਾਂ ਰਾਹ ਤੱਕਦੀ ਏ ਮੇਰੀ, ਮੈਨੂੰ ਪਿੰਡ ਜਾਣਾ ਏ
ਮੈਨੂੰ ਪਿੰਡ ਜਾਣਾ ਏ

ਤੇਰੇ ਦਿਲ ਦਾ ਟੁੱਕੜਾ ਟੁੱਕੜੇ-ਟੁੱਕੜੇ ਹੋਇਆ
ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇ, ਮਾਂ
ਐਨਾ ਕੁੱਝ ਹੋ ਗਿਆ ਫ਼ਿਰ ਵੀ ਜ਼ਿੰਦਾ ਹਾਂ ਮੈਂ
ਆਪਣੀ ਮਰਜ਼ੀ ਦੇ ਨਾਲ ਮਰ ਵੀ ਨਾ ਮੈਂ ਸਕਾਂ

ਜੋ ਦਿੱਤਾ ਸੀ ਤੂੰ ਨਾਂ, ਉਹ ਨਾਂ ਵੀ ਨਾ ਰਿਹਾ
ਹੁਣ ਹੋਰ ਕੀ ਮੈਂ ਲੁਟਾਣਾ ਏ? ਮੱਮ

ਮੈਨੂੰ ਪਿੰਡ ਜਾਣਾ ਏ
ਮੈਨੂੰ ਪਿੰਡ ਜਾਣਾ ਏ, ਮੈਨੂੰ ਪਿੰਡ ਜਾਣਾ ਏ
ਮਾਂ ਰਾਹ ਤੱਕਦੀ ਏ ਮੇਰੀ, ਮੈਨੂੰ ਪਿੰਡ ਜਾਣਾ ਏ
ਮੈਨੂੰ ਪਿੰਡ ਜਾਣਾ ਏ

ਮੇਰੀ ਛਾਵ ਸੇ ਥੀ ਧੂਪ ਤੇਰੀ ਭਲੀ
ਯਾਦ ਆਏ ਮੁਝੇ ਮਾਂ, ਤੇਰੀ ਗਲੀ
ਜਬ ਜੁਦਾ ਥੇ ਹੂਏ ਟੈਬ ਨਾ ਰੋਕ ਖੁਦਾ
ਅਬ ਜੋ ਮਿਲਣਾ ਹੈ ਤੋਂ ਮੁਸ਼ਕਿਲ 100 ਖਾਦੀ

ਜਮਨਾ ਹੋ ਗਯਾ ਮਾਂ, ਤੇਰੇ ਬਿਨਾ
ਅਬ ਇਕ ਪਾਲ ਨਾ ਬੀਤਣਾ ਹੈ, ਮੱਮ

ਮੈਨੂੰ ਪਿੰਡ ਜਾਣਾ ਏ
ਮੈਨੂੰ ਪਿੰਡ ਜਾਣਾ ਏ, ਮੈਨੂੰ ਪਿੰਡ ਜਾਣਾ ਏ
ਮਾਂ ਰਾਹ ਤੱਕਦੀ ਏ ਮੇਰੀ, ਮੈਨੂੰ ਪਿੰਡ ਜਾਣਾ ਏ
ਮੈਨੂੰ ਪਿੰਡ ਜਾਣਾ ਏ

Recent posts

Google search engine